ਸੀਐਮ ਚੰਨੀ ਹੀ ਹੋਣਗੇ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ, ਪੜ੍ਹੋ ਸਿੱਧੂ ਹੁਣ ਕੀ ਕਰਨਗੇ

ਅੱਜ ਲੁਧਿਆਣੇ ਵਿਚ ਰਾਹੁਲ ਗਾਂਧੀ ਨੇ ਸੀਐਮ ਚਿਹਰੇ ਦਾ ਐਲਾਨ ਕਰ ਦਿੱਤਾ ਹੈ। ਸੀਐਮ ਦੀ ਦੌੜ ਵਿਚ ਨਵਜੋਤ ਸਿੰਘ ਸਿੱਧੂ ਵੀ ਹਾਜ਼ਰ ਸਨ। ਪਰ ਦਲਿਤ ਭਾਈਚਾਰੇ ਨੂੰ ਨਾਲ ਜੋੜਨ ਕਰਕੇ ਕਾਂਗਰਸ ਹਾਈਕਮਾਂਡ ਨੇ ਚੰਨੀ ਨੂੰ ਕਾਂਗਰਸ ਦਾ ਸੀਐਮ ਫੇਸ ਬਣਾਇਆ ਹੈ। 111 ਦਿਨਾਂ ਵਿਚ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਵਿਚ ਜਾ ਬੈਕਫੁੱਟ ਉਪਰ ਜਾਂਦੀ ਕਾਂਗਰਸ … Read more

error: Content is protected !!