ਪੰਜਾਬ ਵਿੱਚ ਲੱਗ ਗਈ ਇਹ ਪਾਬੰਦੀ 18 ਤੋਂ 20 ਤਰੀਕ ਤੱਕ

ਪੰਜਾਬ ਵਿੱਚ ਲੱਗ ਗਈ ਇਹ ਪਾਬੰਦੀ 18 ਤੋਂ 20 ਤਰੀਕ ਤੱਕ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ‘ਚ ਸ਼ਰਾਬ ਦੇ ਠੇਕੇ 48 ਘੰਟਿਆਂ ਲਈ ਬੰਦ ਰਹਿਣਗੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਕਰੁਣਾ ਰਾਜੂ ਨੇ ਇਸ ਸਬੰਧੀ ਗ੍ਰਹਿ ਵਿਭਾਗ ਅਤੇ ਆਬਕਾਰੀ ਸਕੱਤਰ ਨੂੰ ਪੱਤਰ ਜਾਰੀ ਕੀਤਾ ਹੈ ਅਤੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ … Read more

ਸੀਐਮ ਚੰਨੀ ਹੀ ਹੋਣਗੇ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ, ਪੜ੍ਹੋ ਸਿੱਧੂ ਹੁਣ ਕੀ ਕਰਨਗੇ

ਅੱਜ ਲੁਧਿਆਣੇ ਵਿਚ ਰਾਹੁਲ ਗਾਂਧੀ ਨੇ ਸੀਐਮ ਚਿਹਰੇ ਦਾ ਐਲਾਨ ਕਰ ਦਿੱਤਾ ਹੈ। ਸੀਐਮ ਦੀ ਦੌੜ ਵਿਚ ਨਵਜੋਤ ਸਿੰਘ ਸਿੱਧੂ ਵੀ ਹਾਜ਼ਰ ਸਨ। ਪਰ ਦਲਿਤ ਭਾਈਚਾਰੇ ਨੂੰ ਨਾਲ ਜੋੜਨ ਕਰਕੇ ਕਾਂਗਰਸ ਹਾਈਕਮਾਂਡ ਨੇ ਚੰਨੀ ਨੂੰ ਕਾਂਗਰਸ ਦਾ ਸੀਐਮ ਫੇਸ ਬਣਾਇਆ ਹੈ। 111 ਦਿਨਾਂ ਵਿਚ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਵਿਚ ਜਾ ਬੈਕਫੁੱਟ ਉਪਰ ਜਾਂਦੀ ਕਾਂਗਰਸ … Read more

ਇਹਨਾਂ ਕੁੜੀਆਂ ਨੇ ਘੇਰ ਲਿਆ ਭਗਵੰਤ ਮਾਨ!

ਲੋਗਾ ਦਾ ਤੇ ਕੁੜੀਆਂ ਦਾ ਕਿ ਕਹਿਣਾ ਬਾਗਵੰਤ ਮਾਨ ਬਾਰੇ ਇਹਨਾਂ ਕੁੜੀਆਂ ਨੇ ਘੇਰ ਲਿਆ ਭਗਵੰਤ ਮਾਨ! ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਆਪਣੇ ਵਿਧਾਨ ਸਭਾ ਹਲਕੇ ਧੂਰੀ ‘ਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ। ਮਾਨ ਨੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ, ਉਨ੍ਹਾਂ … Read more

ਭਗਵੰਤ ਮਾਨ v/s ਮੂਸੇ ਵਾਲਾ! ਫਸ ਗਈ ਗਰਾਰੀ! ਪੈ ਗਿਆ ਪੁੱਠਾ ਪੰਗਾ!

ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਧੂਰੀ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਵੀਰਵਾਰ ਨੂੰ ਚੰਡੀਗੜ੍ਹ ਆਏ ਭਗਵੰਤ ਮਾਨ ਨੇ ਨੇ ਕਿਹਾ ਕਿ ਅੱਜ ਵੀ ਪੰਜਾਬੀ ਕਲਾਕਾਰਾਂ ਨਾਲ ਉਨ੍ਹਾਂ ਦਾ ਬਹੁਤ ਚੰਗਾ ਰਿਸ਼ਤਾ ਹੈ। ਜਦੋਂ ਉਨ੍ਹਾਂ ਨੂੰ ਮੁੱਖ ਮੰਤਰੀ ਚਿਹਰਾ ਬਣਾਇਆ ਗਿਆ ਤਾਂ ਮਨਮੋਹਨ ਦੇ ਵਾਰਸ ਹਰਜੀਤ ਹਰਮਨ ਸਮੇਤ ਕਈ ਕਲਾਕਾਰਾਂ ਨੇ … Read more

ਸੰਨੀ ਦਿਓਲ ਦੀ ਗੁੰਮਸ਼ੁਦਗੀ ਵੱਡਾ ਮੁੱਦਾ ਬਣ ਰਹੀ ਹੈ, ਇਸ ਦਾ ਖ਼ਮਿਆਜ਼ਾ ਭਾਜਪਾ ਨੂੰ ਪੁਰੇ ਪੰਜਾਬ ਵਿੱਚ ਭੁਗਤਣਾ ਪੈ ਸਕਦਾ ਹੈ, ਪੜ੍ਹੋ ਪੁਰੀ ਖ਼ਬਰ

ਫਿਲਮ ਅਦਾਕਾਰ ਤੋਂ ਸਿਆਸਤਦਾਨ ਬਣੇ ਸੰਨੀ ਦਿਓਲ 2019 ਦੀਆਂ ਲੋਕ ਸਭਾ ਚੋਣਾਂ ਗੁਰਦਾਸਪੁਰ ਤੋਂ ਭਾਜਪਾ ਤੋਂ ਜਿੱਤ ਕੇ ਆਪਣੇ ਵਾਅਦੇ ਤੋਂ ਪਿੱਛੇ ਹਟ ਗਏ ਹਨ। ਹੁਣ ਉਹ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰਾਂ ਦੇ ਪ੍ਰਚਾਰ ਲਈ ਨਹੀਂ ਪਹੁੰਚ ਸਕਣਗੇ। ਦੱਸਿਆ ਜਾ ਰਿਹਾ ਹੈ ਕਿ ਉਹ ਇਨ੍ਹੀਂ ਦਿਨੀਂ ਬਿਮਾਰ ਹਨ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ … Read more

ਬਜਟ 2022 ਕਾਂਗਰਸ ਨੇ ਕਿਹਾ; ਮੋਦੀ ਸਰਕਾਰ ਦਾ ਬਜਟ ਜ਼ੀਰੋ ਬਰਾਬਰ

Budjet 2022

Budget 2022: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਮੰਗਲਵਾਰ ਆਮ ਬਜਟ ਪੇਸ਼ ਕੀਤਾ ਗਿਆ। ਬਜਟ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਬਜਟ ਨੂੰ ਹਰ ਵਰਗ ਪੱਖੀ ਦੱਸਿਆ ਹੈ, ਉਥੇ ਹੀ ਕਾਂਗਰਸ ਅਤੇ ਹੋਰ ਪਾਰਟੀਆਂ ਨੇ ਬਜਟ ਨੂੰ ਲੋਕਾਂ ਤੋਂ ਕੋਹਾਂ ਦੂਰ ‘ਜੀਰੋ’ ਦੱਸਿਆ ਹੈ। ਕੇਂਦਰੀ … Read more

ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਮੁੱਖ ਮੰਤਰੀ ਚੰਨੀ ਸਮੇਤ ਕਈ ਮਸ਼ਹੂਰ ਹਸਤੀਆਂ ਅੱਜ ਭਰਨਗੀਆਂ ਨਾਮਜ਼ਦਗੀਆਂ

digitalsukhwinder

ਪੰਜਾਬ ਵਿਧਾਨ ਸਭਾ ਚੋਣਾਂ ਲਈ ਦਿੱਗਜ਼ਾ ਨੇ ਨਾਮਜ਼ਦਗੀਆਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਅਕਾਲੀ ਦਲ ਦੇ ਮੁਖੀ ਅਤੇ ਅਕਾਲੀ-ਬਸਪਾ ਗਠਜੋੜ ਦੇ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਜਲਾਲਾਬਾਦ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ ਹੈ। ਉਨ੍ਹਾਂ ਨਾਲ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਸਨ। ਸੁਖਬੀਰ ਬਾਦਲ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸ਼ਹਿਰੀ, … Read more

ਵੈਲੇਨਟਾਈਨ ਡੇ ਦਾ ਇਤਿਹਾਸ, ਅਤੇ ਅਸੀਂ ਕਿਉਂ ਮਨਾਉਂਦੇ ਹਾਂ

https://digitalsukhwinder.com/

ਵੈਲੇਨਟਾਈਨ ਡੇ ਰੋਮਾਂਸ ਨਾਲ ਜੁੜਿਆ ਹੋ ਸਕਦਾ ਹੈ, ਪਰ ਛੁੱਟੀ ਦਾ ਮੂਲ ਬਿਲਕੁਲ ਰੋਮਾਂਟਿਕ ਨਹੀਂ ਹੈ। ਇਹ ਵੈਲੇਨਟਾਈਨ ਡੇ ਦਾ ਇਤਿਹਾਸ ਹੈ ਜਿਸ ਬਾਰੇ ਤੁਸੀਂ ਸ਼ਾਇਦ ਨਹੀਂ ਜਾਣਦੇ ਹੋ—ਨਾਲ ਹੀ ਵੈਲੇਨਟਾਈਨ ਡੇ 2022 ਕਦੋਂ ਹੈ ਤਾਂ ਜੋ ਤੁਸੀਂ ਅੱਗੇ ਦੀ ਯੋਜਨਾ ਬਣਾ ਸਕੋ। ਭਾਵੇਂ ਤੁਸੀਂ ਵੈਲੇਨਟਾਈਨ ਡੇ ਨੂੰ ਪਿਆਰ ਕਰਦੇ ਹੋ ਜਾਂ ਇਸ ਨੂੰ ਨਫ਼ਰਤ … Read more

ਵੋਟਾਂ ਲਈ ਸ਼ਮਸ਼ਾਨਘਾਟ ਵੀ ਨਹੀਂ ਛੱਡਿਆ ਜਾ ਰਿਹਾ

ਚੋਣਾਂ ਵਿੱਚ ਵੋਟ ਬੈਂਕ ਲਈ ਸ਼ਮਸ਼ਾਨਘਾਟ ਵੀ ਨਹੀਂ ਛੱਡਿਆ ਜਾ ਰਿਹਾ ,ਕਿਸੇ ਵੀ ਸੰਸਕਾਰ ਵਿੱਚ ਭਾਗ ਲੈ ਕੇ ਹਮਦਰਦੀ ਇਕੱਠੀ ਕਰਨ ਦੇ ਨਾਲ-ਨਾਲ ਭੀੜ ਨੂੰ ਮੂੰਹ ਦਿਖਾਉਂਦੇ ਹੋਏ ਉਮੀਦਵਾਰ। ਫ਼ਿਰੋਜ਼ਪੁਰ (ਜਤਿੰਦਰ ਪਿੰਕਲ) ਵਿਧਾਨ ਸਭਾ ਚੋਣਾਂ ਵਿੱਚ ਹਰ ਪਾਰਟੀ ਦੇ ਉਮੀਦਵਾਰ ਆਪੋ-ਆਪਣੇ ਪੱਖ ਵਿੱਚ ਅਢੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਵੋਟਿੰਗ ਲਈ ਸਿਰਫ਼ 20 ਦਿਨ … Read more

error: Content is protected !!
Exit mobile version