ਹੁਣੇ ਹੁਣੇ ਪੀਐਮ ਮੋਦੀ ਸੁਰੱਖਿਆ ਮਾਮਲੇ ਚ ਪੰਜਾਬ ਚ ਹੋਈ ਵੱਡੀ ਕਾਰਵਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ਦੀ ਜਾਂਚ ਲਈ ਗ੍ਰਹਿ ਮੰਤਰਾਲੇ ਦੀ ਟੀਮ ਸ਼ੁੱਕਰਵਾਰ ਨੂੰ ਦਿੱਲੀ ਤੋਂ ਫ਼ਿਰੋਜ਼ਪੁਰ ਪਹੁੰਚੀ। ਇੰਨਾ ਹੀ ਨਹੀਂ ਟੀਮ ਉਸ ਜਗ੍ਹਾ ਵੀ ਗਈ ਜਿੱਥੇ ਪੀਐਮ ਮੋਦੀ ਦਾ ਕਾਫਲਾ 15-20 ਮਿੰਟ ਰੁਕਿਆ ਸੀ। ਇਸ ਥਾਂ ‘ਤੇ ਟੀਮ ਨੇ ਫਿਰੋਜ਼ਪੁਰ ਦੇ ਐਸਐਸਪੀ ਤੇ ਡੀਆਈਜੀ ਨੂੰ ਪੁੱਛਗਿੱਛ ਲਈ ਬੁਲਾਇਆ। ਪੀਐਮ … Read more

error: Content is protected !!