Budjet 2022

ਬਜਟ 2022 ਕਾਂਗਰਸ ਨੇ ਕਿਹਾ; ਮੋਦੀ ਸਰਕਾਰ ਦਾ ਬਜਟ ਜ਼ੀਰੋ ਬਰਾਬਰ

Budget 2022: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਮੰਗਲਵਾਰ ਆਮ ਬਜਟ ਪੇਸ਼ ਕੀਤਾ ਗਿਆ। ਬਜਟ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਬਜਟ ਨੂੰ ਹਰ ਵਰਗ ਪੱਖੀ ਦੱਸਿਆ ਹੈ, ਉਥੇ ਹੀ ਕਾਂਗਰਸ ਅਤੇ ਹੋਰ ਪਾਰਟੀਆਂ ਨੇ ਬਜਟ ਨੂੰ ਲੋਕਾਂ ਤੋਂ ਕੋਹਾਂ ਦੂਰ ‘ਜੀਰੋ’ ਦੱਸਿਆ ਹੈ।

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਵੱਲੋਂ ਮੰਗਲਵਾਰ ਆਮ ਬਜਟ (Union Budget 2022) ਪੇਸ਼ ਕੀਤਾ ਗਿਆ। ਬਜਟ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ (BJP) ਦੇ ਆਗੂਆਂ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਬਜਟ ਨੂੰ ਹਰ ਵਰਗ ਪੱਖੀ ਦੱਸਿਆ ਹੈ, ਉਥੇ ਹੀ ਕਾਂਗਰਸ ਅਤੇ ਹੋਰ ਪਾਰਟੀਆਂ ਨੇ ਬਜਟ ਨੂੰ ਲੋਕਾਂ ਤੋਂ ਕੋਹਾਂ ਦੂਰ ‘ਜੀਰੋ’ ਦੱਸਿਆ ਹੈ।

ਇਹ ਵੀ ਪੜ੍ਹੋ: ਪੰਜਾਬ ਦੀਆਂ ਤਾਜਾ ਖਬਰਾਂਭਗਵੰਤ ਮਾਨ, ਨਵਜੋਤ ਸਿੰਘ ਸਿੱਧੂ,ਨਵਾਂ ਪੰਜਾਬ,ਰਾਹੁਲ ਗਾਂਧੀ

Leave a Comment

Your email address will not be published. Required fields are marked *

error: Content is protected !!