ਭਗਵੰਤ ਮਾਨ v/s ਮੂਸੇ ਵਾਲਾ! ਫਸ ਗਈ ਗਰਾਰੀ! ਪੈ ਗਿਆ ਪੁੱਠਾ ਪੰਗਾ!

ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਧੂਰੀ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਵੀਰਵਾਰ ਨੂੰ ਚੰਡੀਗੜ੍ਹ ਆਏ ਭਗਵੰਤ ਮਾਨ ਨੇ ਨੇ ਕਿਹਾ ਕਿ ਅੱਜ ਵੀ ਪੰਜਾਬੀ ਕਲਾਕਾਰਾਂ ਨਾਲ ਉਨ੍ਹਾਂ ਦਾ ਬਹੁਤ ਚੰਗਾ ਰਿਸ਼ਤਾ ਹੈ।ਜਦੋਂ ਉਨ੍ਹਾਂ ਨੂੰ ਮੁੱਖ ਮੰਤਰੀ ਚਿਹਰਾ ਬਣਾਇਆ ਗਿਆ ਤਾਂ ਮਨਮੋਹਨ ਦੇ ਵਾਰਸ ਹਰਜੀਤ ਹਰਮਨ ਸਮੇਤ ਕਈ ਕਲਾਕਾਰਾਂ ਨੇ ਉਨ੍ਹਾਂ ਨੂੰ ਫੋਨ ਕਰਕੇ ਵਧਾਈ ਦਿੱਤੀ ਅਤੇ ਮੇਰਾ ਉਨ੍ਹਾਂ ਨਾਲ ਅੱਜ ਵੀ ਬਹੁਤ ਨਿੱਘਾ ਸਬੰਧ ਹੈ। ਗੁਰਦਾਸ ਮਾਨ ਸਾਹਿਬ ਵੀ ਮੈਨੂੰ ਬਹੁਤ ਪਿਆਰ ਕਰਦੇ ਹਨ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਕਈ ਬਜ਼ੁਰਗ ਮਜ਼ਾਕ ਵਿੱਚ ਕਹਿੰਦੇ ਹਨ ਕਿ ਕੀ ਝਾੜੂ ਦੇ ਨਿਸ਼ਾਨ ਦੇ ਦੋ ਬਟਨ ਨਹੀਂ ਹੁੰਦੇ।

Read: Bagwat maan, Business ideas,latest news

Leave a Comment